Punjab

ਰੂਪਨਗਰ ਵਿਖੇ ਵਾਪਰਿਆ ਰੇਲ ਹਾ ਦਸਾ, 58 ਵਿੱਚੋਂ 16 ਬੋਗੀਆਂ ਪਲ ਟੀਆਂ

‘ਦ ਖ਼ਾਲਸ ਬਿਊਰੋ : ਰੂਪਨਗਰ ਵਿਖੇ ਵੱਡਾ ਰੇਲ ਹਾ ਦਸਾ ਵਾਪਰਿਆ ਹੈ। ਇਹ ਹਾ ਦਸਾ ਗੁਰਦੁਆਰਾ ਭੱਠਾ ਸਾਹਿਬ ਦੇ ਨੇੜੇ ਵਾਪਰਿਆ ਹੈ।  ਇਸ ਹਾਦ ਸੇ ਵਿੱਚ ਮਾਲਗੱਡੀ ਦੀਆਂ 58 ਵਿੱਚੋਂ 16 ਬੋਗੀਆਂ ਪਲ ਟੀਆਂ ਹਨ। ਆਵਾਰਾ ਪਸ਼ੂਆਂ ਦੇ ਇੰਜਣ ਅੱਗੇ ਆਉਣ ਕਾਰਨ ਇਹ ਹਾ ਦਸਾ ਵਾਪਰਿਆ  ਹੈ। ਰੇਲਵੇ ਲਾਈਨ ਉੱਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ

Read More