ਇੱਥੇ 16 ਘੰਟੇ ਦਾ ਹੁੰਦਾ ਹੈ ਇਕ ਸਾਲ, ਦੇਖੋ ਤਾਂ ਕਿਹੜੀ ਥਾਂ ਹੈ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ‘ਚ ਨਾਸਾ ਦੇ ਟ੍ਰਾਂਜ਼ਿਟਿੰਗ ਐਕਸੋਪਲੈਨੇਟ ਸਰਵੇ ਸੈਟੇਲਾਈਟ ਜ਼ਰੀਏ MIT ਦੀ ਅਗਵਾਈ ਵਾਲੇ ਮਿਸ਼ਨ ਨੇ ਇਕ ਅਜੀਬ ਪਲੈਨੇਟ ਦੀ ਖੋਜ ਕੀਤੀ ਹੈ, ਜਿੱਥੇ ਸਿਰਫ਼ 16 ਘੰਟੇ ਦਾ ਇਕ ਸਾਲ ਹੁੰਦਾ ਹੈ। ਐਸਟ੍ਰੋਨੌਮਰਜ਼ ਨੇ ਇਸ ਗ੍ਰਹਿ ਦਾ ਨਾਂ TOI-2109b ਰੱਖਿਆ ਹੈ। ਖਗੋਲ ਵਿਗਿਆਨੀਆਂ ਨੇ ਹੁਣ ਤਕ ਸੌਰ ਮੰਡਲ ਦੇ ਬਾਹਰ 4000 ਤੋਂ