Khaas Lekh

ਜਿਨ੍ਹਾਂ ਅੰਦਰ ਆਜ਼ਾਦੀ ਦਾ ਚਾਅ ਹੁੰਦਾ, ਬਾਜ਼ੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ।

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਪੂਰਾ ਭਾਰਤ ਅੱਜ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤੇ ਇਸਦੇ ਨਾਲ ਹੀ ਭਾਰਤ ਨੇ ਆਜ਼ਾਦੀ ਦੇ 73 ਸਾਲ ਪੂਰੇ ਕਰ ਲਏ ਹਨ। 15 ਅਗਸਤ, 1947 ਨੂੰ ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦ ਕਰਾਇਆ ਗਿਆ ਸੀ। ਭਾਰਤ ਦੇ ਮਹਾਨ ਸੰਗਰਾਮੀਆਂ ਨੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਜ਼ਾਦੀ ਪ੍ਰਾਪਤ ਕੀਤੀ

Read More
India

ਕੋਰੋਨਾ ਕਰਕੇ ਫਿੱਕੇ ਪੈ ਸਕਦੇ ਨੇ ਆਜ਼ਾਦੀ ਦਿਵਸ ਦੇ ਰੰਗ, ਸਕੂਲੀ ਬੱਚੇ ਨਹੀਂ ਲੈ ਸਕਦੇ ਲਾਲ ਕਿਲ੍ਹੇ ਸਮਾਗਮ ‘ਚ ਹਿੱਸਾ

‘ਦ ਖ਼ਾਲਸ ਬਿਊਰੋ- ਆਜ਼ਾਦੀ ਦਿਵਸ ‘ਤੇ ਇਸ ਸਾਲ ਦਿੱਲੀ ਦੇ ਮਸ਼ਹੂਰ ਲਾਲ ਕਿਲ੍ਹੇ ‘ਤੇ ਸਕੂਲੀ ਬੱਚੇ ਸਾਲਾਨਾ ਸਮਾਗਮ ਦਾ ਹਿੱਸਾ ਨਹੀਂ ਬਣ ਸਕਣਗੇ ਅਤੇ ਲੋਕਾਂ ਦੀ ਗਿਣਤੀ ਵੀ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਸੈਨੀਟੇਸ਼ਨ ਵਰਕਰਾਂ

Read More