ਨਾਭਾ ਜੇਲ੍ਹ ’ਚੋਂ ਦੇਰ ਰਾਤ 132 ਕਿਸਾਨ ਹੋਏ ਰਿਹਾਅ
ਪਟਿਆਲਾ : ਕਿਸਾਨੀ ਮੰਗਾਂ ਲਈ 13 ਮਹੀਨਿਆਂ ਤੱਕ ਜਾਰੀ ਰਹੇ ਕਿਸਾਨਾਂ ਦੇ ਧਰਨੇ ਨੂੰ ਖਦੇੜਨ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੈਂਕੜੇ ਕਿਸਾਨਾਂ ਵਿੱਚੋਂ ਅੱਜ ਤਿੰਨ ਨੂੰ ਪਟਿਆਲਾ ਤੇ ਨਾਭਾ ਦੀਆਂ ਜੇਲ੍ਹਾਂ ਵਿੱਚੋਂ ਰਿਹਾਅ ਦਰ ਦਿੱਤਾ ਗਿਆ ਹੈ। ਕਿਸਾਨੀ ਮੰਗਾਂ ਲਈ 13 ਮਹੀਨਿਆਂ ਤੱਕ ਜਾਰੀ ਰਹੇ ਕਿਸਾਨਾਂ ਦੇ ਧਰਨੇ ਨੂੰ ਖਦੇੜਨ ਤੋਂ ਬਾਅਦ ਪੁਲਿਸ