ਅਮਰੀਕਾ ਵਿੱਚ ਟਰੰਪ-ਮਸਕ ਵਿਰੁੱਧ 1,200 ਰੈਲੀਆਂ,150 ਤੋਂ ਵੱਧ ਸਮੂਹ ਸ਼ਾਮਲ ਹੋਏ
ਸੰਯੁਕਤ ਰਾਜ ਅਮਰੀਕਾ ਵਿੱਚ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਦਯੋਗਪਤੀ ਐਲੋਨ ਮਸਕ ਦੀਆਂ ਨੀਤੀਆਂ ਦੇ ਵਿਰੋਧ ਵਿੱਚ 1,200 ਤੋਂ ਵੱਧ ਰੈਲੀਆਂ ਹੋਈਆਂ। ਇਹ ਵਿਰੋਧ ਪ੍ਰਦਰਸ਼ਨ, ਜਿਨ੍ਹਾਂ ਨੂੰ “ਹੈਂਡਸ ਆਫ” ਨਾਮ ਦਿੱਤਾ ਗਿਆ, ਸਰਕਾਰ ਦੇ ਨੌਕਰੀਆਂ ਵਿੱਚ ਕਟੌਤੀ, ਆਰਥਿਕ ਨੀਤੀਆਂ ਅਤੇ ਮਨੁੱਖੀ ਅਧਿਕਾਰਾਂ ਸੰਬੰਧੀ ਫੈਸਲਿਆਂ ਖਿਲਾਫ ਸਨ। “ਹੈਂਡਸ ਆਫ” ਦਾ ਮਤਲਬ ਹੈ “ਸਾਡੇ ਹੱਕਾਂ ਤੋਂ