ਅੰਮ੍ਰਿਤਸਰ ਤੋਂ ਮੁੰਬਈ ਭੇਜਿਆ ਜਾ ਰਿਹਾ ਸੀ 1200 ਕਿਲੋ ਬੀਫ, ਵਡੋਦਰਾ ਰੇਲਵੇ ਸਟੇਸ਼ਨ ‘ਤੇ ਕੀਤਾ ਜ਼ਬਤ
ਵਡੋਦਰਾ ਰੇਲਵੇ ਸਟੇਸ਼ਨ ‘ਤੇ ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ ਭੇਜੇ ਜਾ ਰਹੇ 1200 ਕਿਲੋ ਬੀਫ ਨੂੰ ਜ਼ਬਤ ਕੀਤਾ ਗਿਆ। ਇਹ ਸਾਰੀ ਕਾਰਵਾਈ ਗੁਜਰਾਤ ਦੀ ਵਡੋਦਰਾ ਰੇਲਵੇ ਪੁਲਿਸ ਨੇ ਸੰਯੁਕਤ ਗਊ ਰਕਸ਼ਾ ਦਲ ਪੰਜਾਬ ਅਤੇ ਐਫਐਸਐਲ ਤੋਂ ਪੁਸ਼ਟੀ ਦੇ ਆਧਾਰ ‘ਤੇ ਕੀਤੀ। ਜਿਸ ਵਿੱਚ ਬੀਫ ਦੇ 16 ਡੱਬੇ ਜ਼ਬਤ ਕੀਤੇ ਗਏ। ਇਹ ਵੱਡਾ ਆਪ੍ਰੇਸ਼ਨ ਉਦੋਂ ਸ਼ੁਰੂ ਹੋਇਆ