1 ਜੂਨ ਤੋਂ 10 ਜੂਨ ਤੱਕ ਦੀ ਕਹਾਣੀ, ਸਰਕਾਰ ਦੇ ਜ਼ੁਲਮਾਂ ਦਾ ਦਸਵਾਂ ਅਤੇ ਆਖਰੀ ਦਿਨ
ਦ ਖ਼ਾਲਸ ਬਿਊਰੋ : ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦਾ ਇਹ 10ਵਾਂ ਦਿਨ ਸੀ। ਤੀਜੇ ਘੱਲੂਘਾਰੇ ਦਾ ਦਸਵਾਂ ਅਤੇ ਆਖਰੀ ਦਿਨ ਸੀ। ਸ੍ਰੀ ਹਰਿਮੰਦਰ ਸਾਹਿਬ ‘ਤੇ ਖੂਨ ਪੀਣੀਆਂ ਬੰਦੂਕਾਂ ਸ਼ਾਂਤ ਹੋਈਆਂ। ਇਨ੍ਹਾਂ ਦਸ ਦਿਨਾਂ ਅੰਦਰ ਜਿਹੜੇ ਲੋਕਾਂ ਦੇ ਪਰਿਵਾਰ ਤਬਾਹ ਹੋਏ, ਉਹ ਰਹਿੰਦੀ ਉਮਰ ਤੱਕ ਇਹਨਾਂ ਕਾਲੇ ਦਿਨਾਂ ਦੀ