Punjab

‘ਪੰਜਾਬ ਦੀ ਸਿਆਸਤ ਦੇ ਦੁਰਯੋਧਨ ਨੂੰ ਜਨਤਾ ਸਬਕ ਸਿਖਾਉਣ ਲਈ ਤਿਆਰ!’

ਬਿਉਰੋ ਰਿਪੋਰਟ: ਤਰਨਤਾਰਨ ਵਿੱਚ ਇੱਕ ਔਰਤ ਨੂੰ ਨਗਨ ਘੁਮਾਉਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਆਪ ਨੋਟਿਸ ਲੈਂਦੇ ਹੋਏ ਸਖਤ ਟਿੱਪਣੀਆਂ ਕੀਤੀਆਂ ਸਨ। ਜਸਟਿਸ ਵਿਸ਼ਿਸ਼ਟ ਨੇ ਕਿਹਾ ਮੈਨੂੰ ਮਹਾ ਭਾਰਤ ਦੀ ਯਾਦ ਆ ਗਈ ਹੈ। ਇਸ ਮਾਮਲੇ ਵਿੱਚ ਅਦਾਲਤ ਨੇ 30 ਅਪ੍ਰੈਲ ਤੱਕ ਪੰਜਾਬ ਸਰਕਾਰ ਕੋਲੋਂ ਸਟੇਟਸ ਰਿਪੋਰਟ ਮੰਗੀ ਹੈ। ਹਾਈ ਕੋਰਟ ਨੇ ਕਿਹਾ

Read More