ਪੈਟਰੋਲ ਨਾਲ GDP ਦਾ ਡਿੱਗਦਾ ਗ੍ਰਾਫ਼ ਚੁੱਕਣਾ ਚਾਹੁੰਦੀ ਮੋਦੀ ਸਰਕਾਰ? ਕੋਰੋਨਾ ਕਾਲ ਦੇ ਬਾਵਜੂਦ ਪੈਟਰੋਲ ਟੈਕਸ ’ਚ 200 ਫੀਸਦੀ ਵਾਧਾ
’ਦ ਖ਼ਾਲਸ ਬਿਊਰੋ: ਕੋਰੋਨਾ ਦੀ ਮਹਾਮਾਰੀ ਦੌਰਾਨ ਜਿੱਥੇ ਕਈ ਲੋਕਾਂ ਦਾ ਰੋਟੀ-ਟੁੱਕ ਮੁਸ਼ਕਲ ਹੋ ਰਿਹਾ ਹੈ, ਉੱਥੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ 6 ਮਹੀਨਿਆਂ ਦੌਰਾਨ ਕਈ ਲੋਕ ਬੇਰੁਜ਼ਗਾਰ ਹੋ ਗਏ ਅਤੇ ਕਈਆਂ ਨੂੰ ਅਣਮਿੱਥੀ ਛੁੱਟੀ ’ਤੇ ਭੇਜ ਦਿੱਤਾ ਗਿਆ। ਆਮਦਨ ’ਤੇ ਬਹੁਤ ਮਾੜਾ ਅਸਰ ਪਿਆ, ਪਰ ਰੋਜ਼ਮਰਾ ਦੀ ਜ਼ਿੰਦਗੀ ਲਈ ਬੇਹੱਦ