NASA ਨੇ ਕੀਤਾ ਕਮਾਲ! 4 ਸਾਲਾਂ ਬਾਅਦ ਐਸਟਰੋਇਡ ’ਤੇ ਸੁਰੱਖਿਅਤ ਲੈਂਡਿੰਗ, ਸੁਲਝਣਗੇ ਸੌਰ-ਮੰਡਲ ਦੀ ਸਿਰਜਣਾ ਦੇ ਰਹੱਸ
ਵਾਸ਼ਿੰਗਟਨ: ਯੂਐਸ ਪੁਲਾੜ ਏਜੰਸੀ ‘ਨਾਸਾ’ ਦੇ ਓਸੀਰਿਸ-ਰੇਕਸ ਪੁਲਾੜ ਯਾਨ ਨੇ ਲਗਭਗ ਚਾਰ ਸਾਲਾਂ ਦੀ ਲੰਮੀ ਯਾਤਰਾ ਤੋਂ ਬਾਅਦ ਮੰਗਲਵਾਰ ਨੂੰ ਤਾਰਾ ਗ੍ਰਾਹਕ ਬੰਨੂ ਦੀ ਊਬੜ-ਖਾਬੜ ਸਤਹਿ ’ਤੇ ਸੁਰੱਖਿਅਤ ਲੈਂਡਿੰਗ ਕੀਤੀ। ਸਿਰਫ਼ ਇੰਨਾ ਹੀ ਨਹੀਂ, ਯਾਨ ਨੇ ਆਪਣੇ ਰੋਬੋਟਿਕ ਹੱਥਾਂ ਨਾਲ ਗ੍ਰਹਿ ਦੀਆਂ ਚੱਟਾਨਾਂ ਦੇ ਨਮੂਨੇ ਵੀ ਇਕੱਤਰ ਕੀਤੇ, ਜਿਨ੍ਹਾਂ ਦਾ ਨਿਰਮਾਣ ਸਾਡੇ ਸੌਰ ਮੰਡਲ ਦੇ