Punjab

ਸੁਖਪਾਲ ਸਿੰਘ ਖਹਿਰਾ ਹੋਏ ਜੇ ਲ ‘ਚੋਂ ਰਿਹਾਅ

‘ਦ ਖ਼ਾਲਸ ਬਿਊਰੋ : ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਹਾਈ ਕੋਰ ਟ ਤੋਂ ਮਿਲੀ ਜ਼ਮਾਨਤ ਤੋਂ ਬਾਅਦ ਅੱਜ ਰਿਹਾਅ ਹੋ ਗਏ ਹਨ। ਉਹਨਾਂ ਖਿਲਾ ਫ਼ ਈ ਡੀ ਵੱਲੋਂ ਮੁਹਾਲੀ ਵਿਖੇ ਮਨੀ ਲਾਂਡ ਰਿੰਗ ਐ ਕਟ ਤਹਿਤ ਕੇ ਸ ਦਰਜ ਕੀਤਾ ਗਿਆ ਸੀ।

ਉਹ ਪਿਛਲੇ ਦੋ ਮਹਿਨਿਆਂ ‘ਤੋਂ ਜੇ ਲ੍ਹ ਵਿੱਚ ਬੰਦ ਸਨ। ਪਟਿਆਲਾ ਜੇਲ੍ਹ ਵਿੱਚ ਜ਼ਮਾ ਨਤ ਸੰਬੰਧੀ ਦਸਤਾਵੇਜ਼ ਪੁੱਜਣ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਬਾਅਦ ਦੁਪਹਿਰ ਰਿ ਹਾਅ ਹੋ ਗਏ ਹਨ।  ਖਹਿਰਾ ਨੇ ਜੇ ਲ੍ਹ ਵਿੱਚ ਹੋਣ ਦੇ ਕਾਰਣ ਪਿਛਲੇ ਦਿਨੀਂ ਅਦਾ ਲਤ ਤੋਂ ਨਾਮਜ਼ਦਗੀ ਦਾਖਲ ਕਰਨ ਲਈ ਇਜਾਜ਼ਤ ਮੰਗੀ  ਸੀ। ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਇਸ ਕੇਸ ਵਿੱਚ ਉਨ੍ਹਾਂ ਨੂੰ ਝੂ ਠਾ ਫਸਾ ਇਆ ਗਿਆ ਹੈ ਤੇ ਸੱਚਾਈ ਦੀ ਜਿੱਤ ਹੋਵੇਗੀ ਤੇ ਭੁਲੱਥ ਹਲਕੇ ਦੇ ਲੋਕ ਐਤਕੀਂ ਵੀ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦੇ ਕੇ ਵਿਰੋ ਧੀ ਸ਼ਕਤੀਆਂ ਦੇ ਦੰਦ ਖੱਟੇ ਕਰਨਗੇ।

ਪਿਛਲੀ ਵਾਰ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਖਹਿਰਾ ਕੁਝ ਮਹੀਨੇ ਪਹਿਲਾਂ ਕਾਂਗਰਸ ਵਿਚ ਵਾਪਸ ਆ ਗਏ ਸੀ। ਹੁਣ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਭੁਲੱਥ ਹਲਕੇ ਤੋਂ ਐਤਕੀਂ ਉਮੀਦਵਾਰ ਐਲਾਨਿਆ ਹੈ।