The Khalas Tv Blog Punjab ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ‘ਚ ਜਲੰਧਰ ਰੈਲੀਆਂ ਕਰੋਗੇ? ਮੁੱਖ ਮੰਤਰੀ ਮਾਨ ਨੇ ਸੁਖਬੀਰ ‘ਤੇ ਕੱਸਿਆ ਤੰਜ
Punjab

ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ‘ਚ ਜਲੰਧਰ ਰੈਲੀਆਂ ਕਰੋਗੇ? ਮੁੱਖ ਮੰਤਰੀ ਮਾਨ ਨੇ ਸੁਖਬੀਰ ‘ਤੇ ਕੱਸਿਆ ਤੰਜ

ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਲੜਾਈ ਵਿੱਚ ਵਿਰੋਧੀ ਪਾਰਟੀਆਂ ਤੰਜ ਕੱਸ ਰਹੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਹੈ ਕਿ ਅਕਾਲੀ ਦਲ ਬਾਦਲ ਦੀ ਹਾਲਤ ਦੇਖੋ..ਤੱਕੜੀ ਕਿਸੇ ਹੋਰ ਉਮੀਦਵਾਰ ਕੋਲ..ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ ‘ਚ ..ਲੋਕਾਂ ਨੂੰ ਭੇਡ-ਬੱਕਰੀਆਂ ਸਮਝ ਰੱਖਿਐ ਇਹਨਾਂ ਨੇ ???..ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ‘ਚ ਜਲੰਧਰ ਰੈਲੀਆਂ ਕਰੋਗੇ ..??? ..ਬਿਲਕੁੱਲ ਵੀ ਨਹੀਂ …ਰੱਬ ਬੜਾ ਬਲਵਾਨ ਐ..

 

https://x.com/BhagwantMann/status/1806310404806852850

ਇਹ ਵੀ ਪੜ੍ਹੋ –    ਜਮੀਨ ਵੰਡ ਨੂੰ ਲੈ ਕੇ ਹੋਈ ਗੋਲੀਬਾਰੀ, 2 ਦੀ ਹੋਈ ਮੌਤ

 

Exit mobile version