‘ਦ ਖ਼ਾਲਸ ਟੀਵੀ ਬਿਊਰੋ:- ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ 8 ਨਵੰਬਰ ਵਾਲੇ ਦਿਨ ਵਿਸ਼ੇਸ਼ ਸੈਸ਼ਨ ਵਿਚ ਇਕ ਖਾਸ ਰੈਜੁਲੁਸ਼ਨ ਲੈ ਕੇ ਆਉਣ। ਇਸ ਵਿਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜਾ, ਜਗਦੀਸ਼ ਟਾਇਟਲਰ ਵਰਗੇ ਦੋਸ਼ੀਆਂ ਨੂੰ ਜੇਲ੍ਹ ਅੰਦਰ ਡੱਕਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ 84 ਦੀ ਨਸਲਕੁਸ਼ੀ ਦੀ ਨਿਖੇਧੀ ਹਨ। ਉਨ੍ਹਾਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਕਾਂਗਰਸ ਇਹ ਲੈ ਕੇ ਆਵੇ। ਸ਼ਿਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਇਹ ਰੈਜੁਲੁਸ਼ਨ ਲੈ ਕੇ ਆਉਣਗੇ
Punjab
1984 ਸਿੱਖ ਕਤ ਲੇਆਮ ਦੇ ਖਿਲਾਫ ਪੰਜਾਬ ਦੇ ਮੁਖ ਮੰਤਰੀ ਤੋਂ ਸਪੈਸ਼ਲ ਰੈਜੁਲੁਸ਼ਨ ਪਾਸ ਕਰਨ ਦੀ ਕੀਤੀ ਮੰਗ
- November 5, 2021
