‘ਦ ਖ਼ਾਲਸ ਬਿਊਰੋ :ਪੈਸੀਫੀਕ ਮਹਾਸਾਗਰ ਵਿੱਚ ਪੈਂਦੇ ਛੋਟੇ ਜਿਹੇ ਦੇਸ਼ ਪਾਨਗਾਈ,ਟੋਂਗਾ ਵਿੱਚ ਅੱਜ ਤੇਜ਼ ਭੂਚਾ ਲ ਦੇ ਝੱਟ ਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਤੇ ਇਸ ਦੀ ਤੀਬਰਤਾ 6.2 ਮਾਪੀ ਗਈ ਹੈ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜਵਾ ਲਾ-ਮੁਖੀ ਫੱ ਟਣ ਨਾਲ ਇਸ ਇਲਾਕੇ ਵਿੱਚ ਭੂਚਾ ਲ ਦੇ ਝੱਟ ਕੇ ਮਹਿਸੂਸ ਕੀਤੇ ਗਏ ਸੀ ਤੇ ਸੁਨਾਮੀ ਦਾ ਖਤ ਰਾ ਵੀ ਪੈਦਾ ਹੋ ਗਿਆ ਸੀ ਪਰ ਇਸ ਵਾਰ ਅਜਿਹਾ ਹੋਣ ਦੀ ਕੋਈ ਖਬਰ ਨਹੀਂ ਹੈ।
![](https://khalastv.com/wp-content/uploads/2022/01/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-18.jpg)