International

ਸ਼੍ਰੀਲੰਕਾ ਨੇ ਜਨਤਕ ਥਾਵਾਂ ‘ਤੇ ਦਾਖਲ ਹੋਣ ਲਈ ਕੋ ਵਿਡ ਟੀਕਾਕ ਰਨ ਨੂੰ ਬਣਾਇਆ ਲਾ ਜ਼ਮੀ

‘ਦ ਖ਼ਾਲਸ ਬਿਊਰੋ : ਸ਼੍ਰੀਲੰਕਾ ਨੇ ਆਮ ਨਾਗਰਿਕਾਂ ਤੇ ਸੈਲਾਨੀਆਂ ਲਈ  ਜਨਤਕ ਸਥਾਨਾਂ ਵਿੱਚ ਦਾਖਲ ਹੋਣ ਅਤੇ ਜਨਤਕ ਆਵਾਜਾਈ ਦੇ  ਸਾਧਨਾਂ ਦੀ ਵਰਤੋਂ ਕਰਨ ਲਈ ਏਕੋ ਵਿਡ ਟੀਕਾਕਰ ਨੂੰ ਲਾਜ਼ ਮੀ ਕਰ ਦਿੱਤਾ ਹੈ। ਇਹ ਜਾਣਕਾਰੀ ਲੋਕਾਂ ਨੂੰ ਬੂਸ ਟਰ ਡੋ ਜ਼ ਲੈਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪ੍ਰਕਾਸ਼ਿਤ ਇੱਕ ਗਜ਼ਟ ਨੋਟੀਫਿ ਕੇਸ਼ਨ ਵਿੱਚ ਦਿੱਤੀ ਗਈ ਹੈ। ਸੇਗਰੀਗੇਸ਼ਨ ਐਂਡ ਡਿਜ਼ੀਜ਼ ਪ੍ਰੀਵੈਨਸ਼ਨ ਆਰਡੀਨੈਂਸ ਦੇ ਤਹਿਤ ਪ੍ਰਕਾਸ਼ਿਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, “ਕੋਈ ਵੀ ਵਿਅਕਤੀ ਵੈਕ ਸੀਨ ਦੀ ਪੂਰੀ ਖੁਰਾਕ ਲੈਣ ਦਾ ਸਬੂਤ ਦਿੱਤੇ ਬਿਨਾਂ ਕਿਸੇ ਜਨਤਕ ਸਥਾਨ ਵਿੱਚ ਦਾਖਲ ਨਹੀਂ ਹੋਵੇਗਾ।