ਸਮਾਜਵਾਦੀ ਪਾਰਟੀ ਨੇ ਟਵੀਟ ਕਰਕੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਫਰੂਖਾਬਾਦ ਜ਼ਿਲ੍ਹੇ ਦੀ ਵਿਧਾਨ ਸਭਾ 194 ਬੂਥ ਨੰਬਰ 38 ‘ਤੇ ਈਵੀਐੱਮ ‘ਤੇ ਸਾਈਕਲ ਚੋਣ ਨਿਸ਼ਾਨ ਨਹੀਂ ਹੈ। ਸਮਾਜਵਾਦੀ ਪਾਰਟੀ ਨੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।
Related Post
India, Punjab, Video
VIDEO-MOHALI ‘ਚ ਰਹਿੰਦੇ ਬਿਹਾਰੀਆਂ ਸਣੇ ਪ੍ਰਵਾਸੀਆਂ ਦੀ Verification ਸ਼ੁਰੂ
January 6, 2025
Khaas Lekh, Khalas Tv Special, Poetry, Punjab
ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥ ਵਾਹ ਵਾਹ ਗੋਬਿੰਦ
January 6, 2025