‘ਦ ਖਾਲਸ ਬਿਓਰੋ : ਤਿੰਨ ਜਨਵਰੀ ਨੂੰ ਨਿਊਯਾਰਕ ਦੇ ਜੇਐੱਫਕੇ ਕੌਮਾਂਤਰੀ ਹਵਾਈ ਅੱਡੇ ਤੇ ਸਿੱਖ ਟੈਕਸੀ ਡਰਾਈਵਰ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਮੁਹੰਮਦ ਹਸਨੈਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਕੁਝ ਦਿਨ ਪਹਿਲਾਂ ਇੰਟਰਨੈਟ ਤੇ ਇੱਕ ਵੀਡਿਓ ਵਾਇਰਲ ਹੋਈ ਸੀ ਜਿਸ ਵਿੱਚ ਨਿਊਯਾਰਕ ਦੇ ਜੇਐੱਫਕੇ ਕੌਮਾਂਤਰੀ ਹਵਾਈ ਅੱਡੇ ’ਤੇ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕੀਤਾ ਗਿਆ ਸੀ ਤੇ ਉਸ ਦੀ ਪੱਗ ਲਾਹ ਦਿੱਤੀ ਗਈ ਸੀ। ਉਸ ਦੀ ਪੱਗ ਨਾਲ ਲਾਹੁਣ ਅਤੇ ‘ਪਗੜੀਧਾਰੀ ਆਪਣੇ ਦੇਸ਼ ਵਾਪਸ ਚਲੇ ਜਾਣ’ ਕਹਿਣ ਦੇ ਦੋਸ਼ ਹੇਠ ਮੁਲ ਜ਼ਮ ਨੂੰ ਗ੍ਰਿਫ਼ਤਾ ਰ ਕਰ ਲਿਆ ਗਿਆ ਹੈ। ਉਸ ’ਤੇ ਨ ਸਲੀ ਨਫ਼ਰ ਤ ਦਾ ਦੋ ਸ਼ ਲਾਇਆ ਗਿਆ ਹੈ।

Comments are closed.