‘ਦ ਖ਼ਾਲਸ ਬਿਊਰੋ : ਜਲੰਧਰ ਦੀ ਬਸਤੀ ਦਾਨਿਸ਼ਮੰਦਾ ਦੇ ਸ਼ਿਵਾਜੀ ਨਗਰ ਵਿੱਚ ਇਕ ਕਾਂਗਰਸੀ ਆਗੂ ਦੇ ਘਰ ਅੱਗੇ ਅਣਪਛਾਤੇ ਨੌਜਵਾਨਾਂ ਵੱਲੋਂ ਗੋ ਲੀਆਂ ਚਲਾਈਆਂ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਦੀਪਕ ਉਰਫ ਦੀਪੂ ਜੋ ਕਿ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦਾ ਹੈ, ਉਸਦੇ ਘਰ ਅੱਗੇ ਗੋ ਲੀਆਂ ਚਲਾਈਆਂ ਗਈਆਂ। ਦੀਪੂ ਨੇ ਕਿਹਾ ਕਿ ਉਹ ਜਦੋਂ ਆਪਣੇ ਘਰ ਅੱਗੇ ਖੜ੍ਹਾ ਸੀ ਤਾਂ ਕੁਝ ਹਥਿ ਆਰਾਂ ਨਾਲ ਲੈਸ ਅਣਪਛਾਤੇ ਨੌਜਵਾਨਾਂ ਨੇ ਗੋ ਲੀਆਂ ਚਲਾ ਦਿੱਤੀਆਂ ਅਤੇ ਜਾ ਨੋ ਮਾ ਰਨ ਦੀਆਂ ਧ ਮਕੀਆਂ ਦਿੱਤੀਆਂ। ਇਸ ਘ ਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾ ਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
![](https://khalastv.com/wp-content/uploads/2022/05/ਪੰਜਾਬ-ਨੂੰ-ਮੁੜ-ਬਣਾਵਾਂਗੇ-ਰੰਗਲੇ-ਪੰਜਾਬ-ਮੁੱਖ-ਮੰਤਰੀ-ਮਾਨ-5.jpg)
Related Post
India, Punjab, Video
VIDEO-ਕੱਲ Khanouri border ‘ਤੇ Dallewal ਨੇ ਅੰਨਦਾਤਿਆਂ ਨੂੰ ਸੱਦਿਆ
February 11, 2025