International

ਅਮਰੀਕਾ ‘ਚ ਫਿਰ ਚੱਲੀ ਗੋ ਲੀ , 1 ਦੀ ਮੌ ਤ , ਛੇ ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਇਨ੍ਹੀਂ ਦਿਨੀਂ ਗੋਲੀਬਾਰੀ ਦੀਆਂ ਘਟ ਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਅਮਰੀਕਾ ਦੇ ਵਾਸ਼ਿੰਗਟਨ ‘ਚ ਗੋ ਲੀ ਬਾ ਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮ ਲੇ ‘ਚ 1 ਵਿਅਕਤੀ ਦੀ ਮੌ ਤ ਹੋ ਗਈ ਹੈ, 6 ਲੋਕ ਜ਼ਖ ਮੀ ਹਨ। ਸੀਐਨਐਨ ਦੀ ਰਿਪੋਰਟ ਮੁਤਾਬਕ ਗੋ ਲੀਬਾ ਰੀ ਸਵੇਰੇ ਰੈਂਟਨ ਸਿਟੀ ਦੇ ਸੀਏਟਲ ਉਪਨਗਰ ਵਿੱਚ ਹੋਈ। ਪੁਲਿਸ ਅਧਿਕਾਰੀ ਸੈਂਡਰਾ ਹੈਵਲਿਕ ਨੇ ਕਿਹਾ, ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀਬਾਰੀ ਮਾਮੂਲੀ ਝਗੜੇ ਨੂੰ ਲੈ ਕੇ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


ਸੀਐਨਐਨ ਦੀਆਂ ਰਿਪੋਰਟਾਂ ਅਨੁਸਾਰ ਸ਼ਨੀਵਾਰ ਸਵੇਰੇ ਰੈਂਟਨ ਦੇ ਸੀਏਟਲ ਉਪਨਗਰ ਵਿੱਚ ਇੱਕ ਗੋ ਲੀਬਾਰੀ ਦੀ ਘਟ ਨਾ ਵਾਪਰੀ, ਜਿਸ ਵਿੱਚ ਗੋ ਲੀ ਬਾਰੀ ਦੌਰਾਨ ਇੱਕ ਵਿਅਕਤੀ ਦੀ ਮੌ ਤ ਹੋ ਗਈ ਅਤੇ ਛੇ ਹੋਰ ਜ਼ਖ ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਰੈਂਟਨ ਪੁਲਿਸ ਦੇ ਬੁਲਾਰੇ ਸੈਂਡਰਾ ਹੈਵਲਿਕ ਦੇ ਅਨੁਸਾਰ, ਇਹ ਪਤਾ ਲੱਗਾ ਹੈ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਤੋਂ ਪਹਿਲਾਂ ਰੈਂਟਨ ਸ਼ਹਿਰ ਵਿੱਚ ਵਾਪਰੀ ਹੈ।

ਅਮਰੀਕਾ ਵਿੱਚ ਇਸ ਸਾਲ ਗੋ ਲੀ ਬਾ ਰੀ ਦੀਆਂ 302 ਘਟ ਨਾਵਾਂ ਹੋਈਆਂ

ਇਕ ਰਿਪੋਰਟ ਮੁਤਾਬਕ ਇਸ ਸਾਲ ਪੂਰੇ ਅਮਰੀਕਾ ਵਿਚ ਬੰਦੂ ਕ ਦੀ ਹਿੰ ਸਾ ਕਾਰਨ ਗੋ ਲੀ ਬਾ ਰੀ ਦੀਆਂ 302 ਤੋਂ ਵੱਧ ਘਟਨਾ ਵਾਂ ਹੋਈਆਂ ਹਨ। ਇਸ ਦੇ ਨਾਲ ਹੀ ਅਮਰੀਕਾ ‘ਚ ਗੋ ਲੀ ਬਾ ਰੀ ਦੀਆਂ ਵੱਧਦੀਆਂ ਘਟ ਨਾ ਵਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਜੋਅ ਬਾਈਡਨ ਨੇ ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਹਥਿ ਆਰ ਖਰੀਦਣ ਜਾਂ ਖਰੀਦਣ ‘ਤੇ ਪਾਬੰਦੀ ਲਗਾਉਣ ਲਈ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।

ਦੱਸ ਦੇਈਏ ਕਿ 24 ਮਈ ਨੂੰ ਟੈਕਸਾਸ ਦੇ ਉਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ  ਵਿੱਚ ਗੋ ਲੀ ਬਾ ਰੀ ਦੀ ਭਿਆ ਨਕ ਘਟ ਨਾ ਵਾਪਰੀ ਸੀ। ਜਿਸ ਵਿੱਚ 19 ਬੱਚਿਆਂ ਸਮੇਤ ਕਈ ਲੋਕ ਮਾ ਰੇ ਗਏ ਸਨ। 1 ਜੂਨ ਨੂੰ ਤੁਲਸਾ ਸਿਟੀ, ਓਕਲਾਹੋਮਾ ਵਿੱਚ ਇੱਕ ਹਸਪਤਾਲ ਦੇ ਕੈਂਪਸ ਵਿੱਚ ਗੋ ਲੀਬਾ ਰੀ ਦੀ ਘਟ ਨਾ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌ ਤ ਹੋ ਗਈ ਸੀ।