Punjab

ਸ਼ੇਰ ਸਿੰਘ ਘੁਬਾਇਆ ਨੇ ਜਿੱਤੀ ਚੋਣ, 3242 ਵੋਟਾਂ ਨਾਲ ਜਿੱਤ ਕੀਤੀ ਹਾਸਲ

ਫਿਰੋਜ਼ਪੁਰ ਦੀ ਫਸਵੀਂ ਸੀਟ ਕਾਂਗਰਸ ਨੇ 3242 ਵੋਟਾਂ ਨਾਲ ਜਿੱਤੀ। ਚੋਣ ਕਮਿਸ਼ਨ ਨੇ ਸ਼ੇਰ ਸਿੰਘ ਘੁਬਾਇਆ ਨੂੰ ਜੇਤੂ ਐਲਾਨਿਆ ਹੈ। ਆਪ ਦੇ ਜਗਦੀਪ ਸਿੰਘ ਕਾਕਾ ਬਰਾੜ ਦੂਜੇ ਨੰਬਰ ‘ਤੇ ਰਹੇ। 40 ਸਾਲ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਸੀਟ ਜਿੱਤੀ। ਅਖੀਰਲੀ ਵਾਰ 1984  ਵਿੱਚ ਕਾਂਗਰਸ ਨੇ ਫਿਰੋਜ਼ਪੁਰ ਸੀਟ ਜਿੱਤੀ ਸੀ