‘ਦ ਖਾਲਸ ਬਿਊਰੋ:ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਐਕਸ਼ਨ ਵਿੱਚ ਆ ਗਈ ਲਗਦੀ ਹੈ।ਇਸ ਨੂੰ ਇੱਕ ਅਹਿਮ ਸਫ਼ਲਤਾ ਉਦੋਂ ਮਿਲੀ ਜਦੋਂ ਉਤਰਾਖੰਡ ਪੁਲਿ ਸ ਨਾਲ ਇੱਕ ਸਾਂਝੀ ਕਾਰਵਾਈ ਦੌਰਾਨ ਅੱਧੀ ਰਾਤ ਨੂੰ ਦੇਹਰਾਦੂਨ ਨੇੜਲੇ ਇਕ ਹੋਸਟਲ ਤੋਂ ਹਰਬੀਰ ਸਿੰਘ ਨਾਂ ਦਾ ਸ਼ਾ ਰਪ ਸ਼ੂਟ ਰ ਨੂੰ ਕਾਬੂ ਕਰ ਲਿਆ ਗਿਆ।ਹਰਬੀਰ ਸਿੰਘ ਲਾ ਰੈਂਸ ਬਿਸ਼ਨੋ ਈ ਗੈਂ ਗ ਦਾ ਮੈਂਬਰ ਹੈ। ਪੰਜਾਬ ਦੀ ਟੀਮ ਇਸ ਸ਼ੂ ਟਰ ਨੁੰ ਲੈ ਕੇ ਪੰਜਾਬ ਆ ਰਹੀ ਹੈ।ਦਸਿਆ ਜਾ ਰਿਹਾ ਹੈ ਕਿ ਇਸ ਨੂੰ ਪਨਾਹ ਦੇਣ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ ।ਇਹ ਗੈਂ ਗਸਟਰ ਕਾਲਜ ਦੇ ਵਿਦਿਆਰਥੀਆਂ ਦੇ ਹੋਸਟਲ ਵਿੱਚ ਲੁਕਿਆ ਹੋਇਆ ਸੀ,ਜਿਥੋਂ ਇਹ ਪੁਲਿਸ ਦੇ ਅੜਿਕੇ ਆਇਆ ਹੈ ।

Related Post
India, Khaas Lekh, Khalas Tv Special
ਭਾਰਤ ਵਿੱਚ ਜੰਕ ਫੂਡ ਦੇ ਇਸ਼ਿਤਿਹਾਰਾਂ ‘ਤੇ ਪਾਬੰਦੀ, ਆਪਣੇ
February 7, 2026
