‘ਦ ਖ਼ਾਲਸ ਬਿਊਰੋ : ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਅੱਜ ਸੱਤਵੀਂ ਫਲਾਈਟ ਭਾਰਤ ਪਹੁੰਚ ਗਈ ਹੈ। ਭਾਰਤ ਨੇ ਆਪਰ੍ਰੇਸ਼ਨ ਗੰਗਾ ਤਹਿਤ 182 ਭਾਰਤੀ ਨਾਗਰਿਕਾਂ ਦੀ ਉਡਾਣ ਰੋਮਾਨੀਆ ਦੇ ਬੁਖਾਰੇਸਟ ਤੋਂ ਮੁੰਬਈ ਪਹੁੰਚੀ ਹੈ। ਯੂਕਰੇਨ ਦਾ ਰੂਸ ‘ਤੇ ਹਮਲੇ ਦਾ ਅੱਜ ਛੇਵਾਂ ਦਿਨ ਹੈ।