‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਸੋਨੀਪਤ ਜਿਲ੍ਹੇ ਵਿੱਚ ਤਿੰਨ ਅੱਤ ਵਾਦੀਆਂ ਦੀ ਗ੍ਰਿਫ ਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਸੋਨੀਪਤ ਪੁਲਿਸ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਹੈਂਡਲਰਾਂ ਨੂੰ ਮੁਰਥਲ ਟੋਲ ਪਲਾਜ਼ੇ ਦੇ ਕੋਲੋਂ ਗ੍ਰਿਫ ਤਾਰ ਕੀਤਾ ਸੀ।, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਪੰਜਾਬ ਅਤੇ ਦਿੱਲੀ ‘ਚ ਹੈਂਡਲਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਰਿਆਣਾ-ਐੱਨ. ਸੀ. ਆਰ. ‘ਚ ਉਨ੍ਹਾਂ ਦੇ ਸੰਪਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
