‘ਦ ਖ਼ਾਲਸ ਬਿਊਰੋ : ਭਾਰਤ ਵਿੱਚ ਓਮੀਕਰੋਨ ਦੇ ਨਾਲ ਇੱਕ ਹੋਰ ਮੌ ਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਉਦੇਪੁਰ ਦੇ ਰਹਿਣ ਵਾਲੇ 75 ਸਾਲਾ ਬਜ਼ੁਰਗ ਦੀ ਮੌ ਤ ਹੋਈ ਹੈ। ਜਾਣਕਾਰੀ ਮੁਤਾਬਕ ਬਜ਼ੁਰਗ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਸੀ। ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਇੱਕ ਵਿਅਕਤੀ ਦੀ ਓਮੀਕਰੋਨ ਦੇ ਕਰਕੇ ਮੌ ਤ ਹੋਈ ਸੀ।