India

ਐਸਈਬੀਆਈ ਨੂੰ ਮਿਲੀ ਪਹਿਲੀ ਮਹਿਲਾ ਚੇਅਰਪਰਸਨ

‘ਦ ਖ਼ਾਲਸ ਬਿਊਰੋ : ਭਾਰਤ ਦੇ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਨੂੰ ਨਵਾਂ ਚੇਅਰਪਰਸਨ ਮਿਲ ਗਿਆ ਹੈ। ਜਾਣਕਾਰੀ ਮੁਤਾਬਿਕ ਮਾਧਬੀ ਪੁਰੀ ਬੁਚ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਚੇਅਰਪਰਸਨ ਬਣ ਜਾਵੇਗੀ। ਮਾਧਬੀ ਪੁਰੀ ਬੁਚ ਆਈਆਈਐਮ ਅਹਿਮਦਾਬਾਦ ਅਤੇ ਸੈਂਟ ਸਟੀਂਫਨਜ਼ ਕਾਲਜ ਦੀ ਸਾਬਕਾ ਵਿਦਿਆਰਥੀ ਹੈ।