‘ਦ ਖ਼ਾਲਸ ਬਿਊਰੋ :- ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਚੋਣਾਂ ਦੇ ਰੁਝਾਨ ਦੌਰਾਨ ਆਪਣੀ ਜਿੱਤ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਤਾਂ ਸ਼ੁਰੂਆਤੀ ਰੁਝਾਨ ਹੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਚਾਹੇ ਜੋ ਮਰਜ਼ੀ ਹੋਵੇ, ਪਰ ਸਾਲ 2024 ਵਿੱਚ ਬੀਜੇਪੀ ਹੀ ਜਿੱਤੇਗੀ।