‘ਦ ਖ਼ਾਲਸ ਟੀਵੀ ਬਿਊਰੋ :- ਕਿਸਾਨ ਅੰਦੋਲਨ ਦੇ ਸਮਰਥਨ ਤੇ ਮੋਦੀ ਦੇ ਅਮਰੀਕਾ ਦੌਰੇ ਵਿਰੋਧ ਵਿੱਚ ਅਮਰੀਕਾ ਵਿੱਚ ਵੱਖ-ਵੱਖ ਥਾਈਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਕਰੈਮੈਂਟੋ ਅਮਰੀਕਾ ਵਿੱਚ ਕਿਸਾਨ ਕਾਰ ਰੈਲੀ ਕੱਢਕੇ ਵਿਰੋਧ ਕੀਤਾ ਗਿਆ ਹੈ।
ਤਸਵੀਰਾਂ ਰਾਹੀਂ ਦੇਖੋ ਰੋਸ ਪ੍ਰਦਰਸ਼ਨ ਦਾ ਜੋਸ਼…