‘ਦ ਖ਼ਾਲਸ ਬਿਊਰੋ : ਯੂਕਰੇਨ ਵਿੱਚ ਰੂਸੀ ਹਵਾਈ ਹ ਮਲੇ ਅਜੇ ਵੀ ਜਾਰੀ ਹਨ। ਰੂਸ ਨੇ ਚੇਰਨੀਵ ਸ਼ਹਿਰ ਵਿੱਚ ਮਿਜ਼ਾ ਈਲ ਹਮ ਲੇ ਕੀਤੇ। ਹਮ ਲਿਆਂ ਨੇ ਰਿਹਾਇਸ਼ੀ ਇਮਾਰਤਾਂ, ਲਾਇਬ੍ਰੇਰੀਆਂ ਅਤੇ ਫੈਕਟਰੀਆਂ ਨੂੰ ਨਿ ਸ਼ਾਨਾ ਬਣਾਇਆ। ਰਾਜ ਐਮਰਜੈਂਸੀ ਸੇਵਾ ਦੀ ਟੀਮ ਮਲਬਾ ਹਟਾਉਣ ਵਿੱਚ ਲੱਗੀ ਹੋਈ ਹੈ। ਇੱਕ ਇਮਾਰਤ ਵਿੱਚ ਫਸੀ ਇੱਕ ਮਿਜ਼ਾ ਈਲ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਹਮ ਲੇ ‘ਚ ਜ਼ ਖਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਹ ਮਲੇ ਵਿੱਚ ਲਾਇਬ੍ਰੇਰੀ ਪੂਰੀ ਤਰ੍ਹਾਂ ਤ ਬਾਹ ਹੋ ਗਈ ਹੈ।
