The Khalas Tv Blog International ਚਰਨੋਬਲ ‘ਚ ਰੂ ਸੀ ਫੌ ਜ ਦਾ ਵਤੀਰਾ ਗੈ ਰ-ਜ਼ਿੰਮੇ ਵਾਰ : ਯੂਕਰੇ ਨ
International Others

ਚਰਨੋਬਲ ‘ਚ ਰੂ ਸੀ ਫੌ ਜ ਦਾ ਵਤੀਰਾ ਗੈ ਰ-ਜ਼ਿੰਮੇ ਵਾਰ : ਯੂਕਰੇ ਨ

‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਇਰੀਆਨਾ ਵੇਰੇਸ਼ਚੁਕ ਨੇ ਰੂਸ ‘ਤੇ ਚਰਨੋਬਲ ਦੇ ਪਾਵਰ ਸਟੇਸ਼ਨ ‘ਤੇ ਗੈ ਰ-ਜ਼ਿੰਮੇਵਾਰ ਵਿਵਹਾਰ ਦਾ ਦੋ ਸ਼ ਲਗਾਇਆ ਹੈ। ਚਰਨੋਬਲ ਦੁਨੀਆ ਦੇ ਸਭ ਤੋਂ ਭਿਆ ਨਕ ਪ੍ਰਮਾ ਣੂ ਹਾ ਦਸੇ ਦਾ ਗਵਾਹ ਰਿਹਾ ਹੈ। 24 ਫਰਵਰੀ ਨੂੰ ਯੂਕਰੇਨ ‘ਤੇ ਹ ਮਲੇ ਤੋਂ ਤੁਰੰਤ ਬਾਅਦ ਰੂਸ ਨੇ ਇਸ ਪ੍ਰਮਾ ਣੂ ਪਲਾਂਟ ‘ਤੇ ਕਬ ਜ਼ਾ ਕਰ ਲਿਆ ਸੀ।

ਵੇਰੇਸ਼ਚੁਕ ਨੇ ਕਿਹਾ ਕਿ ਰੂਸ ਨੇ ਚਰਨੋਬਲ ਵਿਚ ਭਾਰੀ ਫੌ ਜੀ ਸਾਜ਼ੋ-ਸਾਮਾਨ ਇਕੱਠਾ ਕਰਕੇ ਖਤ ਰਨਾਕ ਪ੍ਰਮਾ ਣੂ ਹਾਦ ਸੇ ਵਾਲੀ ਥਾਂ ਨੂੰ ਹੋਰ ਖਤ ਰਨਾਕ ਬਣਾ ਦਿੱਤਾ ਹੈ। ਉਨ੍ਹਾਂ ਨੇ ਰੂਸ ‘ਤੇ ਪ੍ਰ ਮਾਣੂ ਪਾਵਰ ਪਲਾਂਟ ‘ਚ ਲੱਗੀ ਅੱ ਗ ਬੁਝਾਉਣ ਦੀ ਇਜਾਜ਼ਤ ਨਾ ਦੇਣ ਦਾ ਵੀ ਦੋ ਸ਼ ਲਾਇਆ ਹੈ । ਉਨ੍ਹਾਂ ਨੇ ਕਿਹਾ ਕਿ ਪ੍ਰਮਾ ਣੂ ਸੁਰੱਖਿਆ ਦੇ ਮੱਦੇਨਜ਼ਰ ਇਹ ਇੱਕ ਗੈ ਰ-ਪੇਸ਼ੇਵਰ ਅਤੇ ਗੈ ਰ-ਜ਼ਿੰਮੇਵਾਰ ਵਿਵਹਾਰ ਹੈ। ਇਸ ਨਾਲ ਯੂਕਰੇਨ ਹੀ ਨਹੀਂ, ਲੱਖਾਂ ਯੂਰਪੀਅਨਾਂ ਦੀਆਂ ਜਾ ਨਾਂ ਨੂੰ ਗੰ ਭੀਰਤਾ ਨਾਲ ਖ਼ ਤਰਾ ਹੋ ਸਕਦਾ ਹੈ।

Exit mobile version