International

ਰੂਸੀ ਫੌ ਜਾਂ ਕੋਲ ਖਾਣ-ਪੀਣ ਦੇ ਸਮਾਨ ਦੀ ਘਾਟ : ਬ੍ਰਿਟੇਨ

‘ਦ ਖ਼ਾਲਸ ਬਿਊਰੋ : ਯੂਕ ਰੇਨ ਦੇ ਸ਼ਹਿਰਾਂ ‘ਤੇ ਰੂਸ ਦੇ ਹ ਮਲੇ ਲਗਾਤਾਰ ਜਾਰੀ ਹਨ। ਰੂਸ ਦੇ ਯੂਕਰੇਨ ‘ਤੇ ਹਮ ਲੇ ਤੋਂ ਬਾਅਦ ਰੂਸ ਦੀ ਆਰਥਿਕ ਸਥੀਤੀ ਵਿਗੜਨੀ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਇਹ ਦਾਅਵਾ ਕੀਤਾ ਹੈ ਕਿ ਰੂਸ ਨੂੰ ਯੂਕ ਰੇਨ ‘ਤੇ ਹਮ ਲਾ ਜਾਰੀ ਰੱਖਣ ਲਈ ਕਾਫੀ ਸੰਘਰ ਸ਼ ਕਰਨਾ ਪੈ ਰਿਹਾ ਹੈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਫੌ ਜਾਂ ਦੇ ਕੋਲ ਖਾਣ-ਪੀਣ ਦਾ ਸਮਾਨ ਪੂਰਾ ਨਹੀਂ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਆਪਣੀ ਰਿਪੋਰਟ ਵਿੱਚ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਰੂਸੀ ਫੌਜਾਂ ਨੂੰ  ‘ਖਾਣੇ ਅਤੇ ਤੇਲ ਵਰਗੀਆਂ ਬੁਨਿਆਦੀ ਚੀਜ਼ਾਂ ਵੀ ਰੂਸ ਮੁਹੱਈਆ ਨਹੀਂ ਕਰ ਪਾ ਰਿਹਾ ਹੈ।

ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ,”ਯੂਕ ਰੇਨ ਦੀ ਫੌਜ ਵੱਲੋਂ ਲਗਾਤਾਰ ਪਲਟ ਵਾ ਰ ਕਾਰਨ ਰੂਸ ਦੇ ਫ਼ੌਜੀ ਆਂ ਨੂੰ ਆਪਣੀ ਸਪਲਾਈ ਲਾਈਨ ਬਚਾਉਣ ਲਈ ਵੀ ਫੌਜੀਆਂ ਦੀ ਹੀ ਸਹਾਇਤਾ ਲੈਣੀ ਪੈ ਰਹੀ ਹੈ ਜਿਸ ਕਰਕੇ ਹਮ ਲੇ ਕਰਨ ਦੀ ਸਮਰੱਥਾ ਵੀ ਘਟੀ ਹੈ।