The Khalas Tv Blog International ਯੂਕਰੇਨ ਦੇ ਰਾਸ਼ਟਰਪਤੀ ਭਵਨ ਦੇ ਬਾਹਰ ਡਿੱਗਿਆ ਰੂਸੀ ਰਾਕੇਟ 
International

ਯੂਕਰੇਨ ਦੇ ਰਾਸ਼ਟਰਪਤੀ ਭਵਨ ਦੇ ਬਾਹਰ ਡਿੱਗਿਆ ਰੂਸੀ ਰਾਕੇਟ 

ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਦਾ ਅੱਜ 10 ਵਾਂ ਦਿਨ ਹੈ। ਅੱਜ ਦੀ ਤਾਜ਼ਾ ਖਬਰ ਅਨੁਸਾਰ ਯੂਕਰੇਨ ਦੇ ਰਾਸ਼ਟਰਪਤੀ ਭਵਨ ਤੇ ਰੂਸੀ ਹਮਲਾ ਹੋਇਆ ਹੈ ਤੇ ਇੱਕ ਰੂਸੀ ਰਾਕੇਟ ਰਾਸ਼ਟਰਪਤੀ ਭਵਨ ਦੇ ਐਨ ਕੋਲ ਡਿੱਗਿਆ ਹੈ। ਯੂਕਰੇਨ ਦਾ ਰਾਸ਼ਟਰਪਤੀ ਨੇ ਇਸ ਨੂੰ ਆਪਣੇ ਤੇ ਇੱਕ ਕਾਤਿਲਾਨਾ ਹਮਲਾ ਮੰਨਿਆ ਹੈ।

ਕੀਵ ਨੂੰ ਰੂਸੀ ਸੈਨਾ ਨੇ ਤਿੰਨ ਤਰਫੋਂ ਘੇਰਿਆ ਹੋਇਆ ਹੈ ਤੇ ਰੂਸ ਵੱਲੋਂ ਕੀਵ ਤੇ ਲਗਤਾਰ ਜਬਰਦਸਤ ਫਾਇਰਿੰਗ ਹੋ ਰਹੀ ਹੈ ਤੇ ਯੂਕਰੇਨ ਨੇ ਜਰਮਨੀ ਤੋਂ ਟੈਂਕ , ਲੜਾਕੂ ਹੈਲੀਕਾਪਟਰ ਮੰਗੇ ਹਨ। ਉਤਰੀ ਕੀਵ ਤੋ ਸਿਰਫ 13 ਕਿਲੋਮੀਟਰ ਦੂਰ ਹੈ ਰੂਸੀ ਸੈਨਾ।

Exit mobile version