‘ਦ ਖ਼ਾਲਸ ਬਿਊਰੋ : ਰੂਸ ਦੇ ਰਾਸ਼ਟਰਪਤੀ ਵਲਾਦੀਮਾਰ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਰੂਸ ਪ੍ਰ ਮਾਣੂ ਹਥਿ ਆਰਾਂ ਦੀ ਵਰਤੋਂ ਕਰੇਗਾ “ਜੇਕਰ ਸਵਾਲ ਜੀਵਨ ਜਾਂ ਮੌ ਤ ਦਾ ਹੈ”, ਅਤੇ ਇਹ ਕਿ ਉਹ “ਦੇਸ਼ ਦੀ ਸੁਰੱਖਿਆ” ਲਈ ਵਰਤੇ ਜਾਣਗੇ। ਦੌਰਾਨ ਇਨ੍ਹਾਂ ਹਥਿ ਆਰਾਂ ਦੀ ਵਰਤੋਂ ਨਾਲ ਜੁੜੇ ਇਕ ਸਵਾਲ ‘ਤੇ ਪੇਸਕੋਵ ਨੇ ਕਿਹਾ, “ਸਾਡੇ ਕੋਲ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਇਕ ਧਾਰਨਾ ਹੈ ਅਤੇ ਇਹ ਜਨਤਕ ਹੈ। ਤੁਸੀਂ ਦੇਖ ਸਕਦੇ ਹੋ ਕਿ ਪਰ ਮਾਣੂ ਹਥਿ ਆਰਾਂ ਦੀ ਵਰਤੋਂ ਬਾਰੇ ਕਿਹੜੀਆਂ ਸਥਿਤੀਆਂ ਵਿਚ ਗੱਲ ਕੀਤੀ ਗਈ ਸੀ।” ਜੇਕਰ ਸਾਡੇ ਦੇਸ਼ ਦੇ ਸਾਹਮਣੇ ਜ਼ਿੰਦਗੀ ਅਤੇ ਮੌਤ ਦਾ ਸਵਾਲ ਖੜ੍ਹਾ ਹੋ ਜਾਵੇ ਤਾਂ ਅਸੀਂ ਆਪਣੀ ਨੀਤੀ ਅਨੁਸਾਰ ਪ੍ਰ ਣੂ ਹਥਿਆਰਾਂ ਦੀ ਵਰਤੋਂ ਕਰ ਸਕਦੇ ਹਾਂ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਕ ਰੇਨ ‘ਤੇ ਹ ਮਲਾ ਕਰਮ ਤੋਂ ਕੁਝ ਦਿਨ ਪਹਿਲਾਂ 28 ਫਰਵਰੀ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹਥਿ ਆਰਾਂ (ਪਰਮਾ ਣੂ ਹਥਿ ਆਰਾਂ ਸਮੇਤ) ਨੂੰ ਵਿਸ਼ੇਸ਼ ਅਲਰ ਟ ‘ਤੇ ਰੱਖਣ ਦਾ ਆਦੇਸ਼ ਦਿੱਤਾ ਹੈ।