ਕਾਂਗਰਸ ਤੇ ਭਾਜਪਾ ਦੇ ਅੰਦਰ ਖਾਤੇ ਗਠਜੋੜ ਤੇ ਕੀ ਕਹਿ ਗਏ ਸਾਬਕਾ ਵਿਧਾਇਕ ਹਰਮਿੰਦਰ ਗਿੱਲ
ਪੰਜਾਬ ਵਿੱਚ ਹਲਾਤਾਂ ਦੇ ਮੱਦੇਨਜ਼ਰ ਲੁਧਿਆਣਾ ਦੇ ਡੀ.ਸੀ. ਵਲੋਂ ਲੁਧਿਆਣਾ ਵਿਖੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ।