‘ਦ ਖਾਲਸ ਬਿਉਰੋ:ਦੇਸ਼ ਵਿਚ ਵੱਧਦੇ ਜਾ ਰਹੇ ਓਮੀਕਰੋਨ ਕੇਸਾਂ ਦੇ ਕਾਰਣ ਪੂਰੇ ਦੇਸ਼ ਵਿਚ ਸਖਤੀ ਹੋਣੀ ਸ਼ੁਰੂ ਹੋ ਗਈ ਹੈ।ਇਸੇ ਤਹਿਤ ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਭਵਨ ਮਿਊਜ਼ੀਅਮ ਅਜ ਤੋਂ ਆਮ ਜਨਤਾ ਲਈ ਬੰਦ ਕਰ ਦਿਤਾ ਗਿਆ ਹੈ।ਇਹ ਦੋਨੋਂ ਭਵਨ ਅਗਲੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਬੰਦ ਰਹਿਣਗੇ।ਇਹ ਜਾਣਕਾਰੀ ਰਾਸ਼ਟਰਤੀ ਸੱਕਤਰ ਨੇ ਇਕ ਪ੍ਰੈਸ ਰਿਲੀਜ਼ ਦੋਰਾਨ ਦਿਤੀ।
ਰਾਸ਼ਟਰਪਤੀ ਭਵਨ ,ਰਾਸ਼ਟਰਪਤੀ ਭਵਨ ਮਿਊਜ਼ੀਅਮ ਆਮ ਜਨਤਾ ਲਈ ਬੰਦ
