‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਨਵੀਂ ਸਰਕਾਰ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰੇ, ਸਾਡੇ ਜੋ ਕੰਮ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਪੂਰਾ ਕਰੇ। ਸਾਡੀਆਂ ਜੋ ਵੀ ਕਮੀਆਂ ਰਹੀਆਂ ਹਨ, ਉਸਨੂੰ ਪੂਰਾ ਕਰੇ। ਸਾਡੀ ਕਾਰਗੁਜ਼ਾਰੀ ਦਾ ਅਸੀਂ ਰਿਵਿਊ ਕਰਾਂਗੇ। ਲੋਕਾਂ ਦਾ ਫਤਵਾ ਸਾਨੂੰ ਸਵੀਕਾਰ ਹੈ ਅਤੇ ਅਸੀਂ ਉਸਦਾ ਸਤਿਕਾਰ ਕਰਦੇ ਹਾਂ।