The Khalas Tv Blog Punjab ਲੁਧਿਆਣਾ ਬੰ ਬ ਧਮਾ ਕਾ : ਰਾਹੁਲ ਗਾਂਧੀ ਨੇ ਦੋ ਸ਼ੀਆਂ ਖਿਲਾਫ ਸਖ਼ਤ ਐਕਸ਼ਨ ਦੀ ਕੀਤੀ ਅਪੀਲ
Punjab

ਲੁਧਿਆਣਾ ਬੰ ਬ ਧਮਾ ਕਾ : ਰਾਹੁਲ ਗਾਂਧੀ ਨੇ ਦੋ ਸ਼ੀਆਂ ਖਿਲਾਫ ਸਖ਼ਤ ਐਕਸ਼ਨ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ਲੁਧਿਆਣਾ ਵਿੱਚ ਧਮਾ ਕਾ ਬੇਹੱਦ ਨਿੰਦਣਯੋਗ ਹੈ। ਆਪਣਿਆਂ ਨੂੰ ਗਵਾਉਣ ਵਾਲੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਦੁਆਵਾਂ। ਦੋ ਸ਼ੀਆਂ ਦੇ ਖਿਲਾਫ ਜਲਦ ਤੋਂ ਜਲਦ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ।

Exit mobile version