‘ਦ ਖ਼ਾਲਸ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲ 2021-22 ਨਾਲ ਲਈ ਪੰਜਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਦੱਸ ਦਈਏ ਕਿ ਇਸ ਵਾਰ ਕੁੱਲ 3 ਲੱਖ 19 ਹਜ਼ਾਰ 86 ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਦਾ ਨਤੀਜਾ 99.57 ਫੀਸਦੀ। ਇਸ ਵਾਰ ਕੁੜੀਆਂ ਦਾ ਪਾਸ ਫੀਸਦ 99.63 ਰਿਹਾ ਹੈ ਜਦੋਂਕਿ ਮੁੰਡਿਆਂ ਦਾ ਪਾਸ ਫੀਸਦ 99.52 ਰਿਹਾ ਹੈ। ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ http://pseb.ac.in ‘ਤੇ ਚੈੱਕ ਕੀਤਾ ਜਾ ਸਕਦਾ ਹੈ।
![](https://khalastv.com/wp-content/uploads/2022/05/ਭਾਜਪਾ-ਆਗੂ-ਤਜਿੰਦਰਪਾਲ-ਬੱਗਾ-ਨੂੰ-ਪੰਜਾਬ-ਪੁਲਿਸ-ਨੇ-ਕੀਤਾ-ਗ੍ਰਿਫਤਾਰ-10.jpg)