‘ਦ ਖ਼ਾਲਸ ਬਿਊਰੋ : ਪੰਜਾਬ ਪੁ ਲਿਸ ਨੇ ਗੁਜਰਾਤ ਵਿੱਚ ਗ੍ਰਿ ਫ਼ਤਾਰ ਹੋਏ ਸੰਤੋਸ਼ ਯਾਦਵ ਅਤੇ ਉਸ ਦੇ ਸਾਥੀ ਨਵਨਾਥ ਸੁਰਿਆਵੰਸ਼ੀ ਨੂੰ ਹੁਣ ਪੰਜਾਬ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਏਡੀਜੀਪੀ ਪੰਜਾਬ ਲਾਅ ਐਂਡ ਆਰਡਰ ਈਸ਼ਵਰ ਸਿੰਘ ਵੀ ਇਸ ਸਬੰਧ ਵਿੱਚ ਮਹਾਂਰਾਸ਼ਟਰ ਪੁਲਿ ਸ ਨਾਲ ਗੱਲਬਾਤ ਕਰਨ ਲਈ ਉਥੇ ਪਹੁੰਚੇ ਹੋਏ ਹਨ।ਪੁਣੇ ਪੁਲਿਸ ਵੱਲੋ ਸੰਤੋਸ਼ ਯਾਦਵ ਨੂੰ ਉਸ ਦੇ ਸਾਥੀ ਸਣੇ ਗ੍ਰਿਫ਼ ਤਾਰ ਕੀਤਾ ਗਿਆ ਸੀ ।
India
Punjab
ਪੰਜਾਬ ਪੁਲਿ ਸ ਨੇ ਕੀਤੀਆਂ ਗ੍ਰਿ ਫ਼ਤਾਰ ਹੋਏ ਮੁਲ ਜ਼ਮਾਂ ਨੂੰ ਪੰਜਾਬ ਲਿਆਉਣ ਦੀਆਂ ਤਿਆਰੀਆਂ
- June 13, 2022

Related Post
Khalas Tv Special, Khetibadi, Kitabi Gallan, Punjab
ਪੰਜਾਬ ‘ਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਕਿਹੜੀਆਂ
February 4, 2026
