‘ਦ ਖਾਲਸ ਬਿਓਰੋ : ਤਖਤ ਸ਼੍ਰੀ ਹਰਿੰਮਦਰ ਸਾਹਬ ਤੇ ਕਪੂਰਥਲਾ ਜਿਲੇ ਵਿੱਚ ਹੋਈ ਬੇਅਦਬੀ ਮਾਮਲੇ ਵਿੱਚ ਮਾਰੇ ਗਏ ਦੋਵਾਂ ਦੋਸ਼ੀਆਂ ਵਿੱਚੋਂ ਕਿਸੇ ਇੱਕ ਦੀ ਵੀ ਪਛਾਣ ਨਹੀਂ ਹੋ ਸਕੀ ਹੈ। 48 ਘੰਟੇ ਬੀਤ ਜਾਣ ਦੇ ਬਾਵਜੂਦ ਹੈਰਾਨੀ ਦੀ ਗੱਲ ਹੈ ਕਿ ਦੋਵਾਂ ਦੋਸ਼ੀਆਂ ਵਿਚੋਂ ਕਿਸੇ ਇੱਕ ਦਾ ਵੀ ਪਤਾ ਲਗਾਉਣ ਵਿੱਚ ਪੁਲਿਸ ਬਿਲਕੁਲ ਨਾਕਾਮ ਨਜਰ ਆ ਰਹੀ ਹੈ। ਸੋਮਵਾਰ ਸਵੇਰੇ ਅੰਮ੍ਰਿਤਸਰ ਪੁਲਿਸ ਤੇ ਫੌਰੈਂਸੀਕ ਵਿਭਾਗ ਵਲੋਂ ਮ੍ਰਿਤਕ ਦੇ ਫਿੰਗਰ ਪ੍ਰਿੰਟ ਦਾ ਰਿਕਾਰਡ ਲੈ ਕੇ ਆਧਾਰ ਕਾਰਡ ਡਾਟਾ ਨਾਲ ਵੀ ਮਿਲਾਇਆ ਗਿਆ ਪਰ ਕੋਈ ਵੀ ਸੁਰਾਗ ਨਹੀਂ ਮਿਲਿਆ। ਇਸ ਲਈ ਅੰਮ੍ਰਿਤਸਰ ਪੁਲਿਸ ਨੇ ਹੁਣ ਫੋਟੋ ਜਾਰੀ ਕਰ ਲੋਕਾਂ ਤੋਂ ਸਹਿਯੋਗ ਮੰਗਿਆ ਹੈ।ਦੂਜੇ ਪਾਸੇ,ਕਪੂਰਥਲਾ ਪੁਲਿਸ ਦੇ ਹੱਥ ਵੀ ਇਸ ਮਾਮਲੇ ਵਿੱਚ ਕੁੱਝ ਨਹੀਂ ਆਇਆ ਹੈ ਤੇ ਉਹਨਾਂ ਵੀ ਦੋਸ਼ੀ ਦੀ ਲਾ ਸ਼ ਨੂੰ 72 ਘੰਟੇ ,ਸ਼ਨਾਖਤ ਲਈ ਮੋਰਚਰੀ ਵਿੱਚ ਰਖਵਾ ਦਿਤਾ ਹੈ।
India
Punjab
Religion
ਬੇ ਅਦਬੀ ਦੇ ਦੋਵਾਂ ਦੋ ਸ਼ੀਆਂ ਦੀ ਪਛਾਣ ਵਿੱਚ ਹਾਲੇ ਤੱਕ ਨਾਕਾਮ ਪੰਜਾਬ ਪੁਲਿਸ..
- December 21, 2021

Related Post
India, International, Khaas Lekh, Khalas Tv Special, Sports
AI ਦਾ ਖ਼ਤਰਨਾਕ ਚਿਹਰਾ – ਫੋਟੋ ਨਾਲ ਛੇੜਛਾੜ ਹੋ
January 8, 2026
India, Khaas Lekh, Khalas Tv Special, Technology
ਮੌਤ ਨੂੰ ਮਾਤ ਦੇਣ ਵਾਲਾ ਯੰਤਰ! ਕੀ ‘Temple’ ਡਿਵਾਈਸ
January 8, 2026
