Punjab

ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰਾਂ ਦਾ ਪੁਲਿਸ ਵੱਲੋਂ ਐਨਕਾਉਂਟਰ, 1 ਦੀ ਮੌ ਤ, 2 ਨਾਲ ਮੁ ਠ ਭੇ ੜ

ਜਗਰੂਪ ਰੂਪਾ ਅਤੇ ਮਨੂੰ ਕੁੱਸਾ ਵਿਚਾਲੇ ਹੋ ਰਹੀ ਹੈ ਮੁੱ ਠ ਭੇ ੜ ਦੋਵਾਂ ਪਾਸੇ ਤੋਂ ਚੱਲ ਰਹੀਆਂ ਨੇ ਗੋ ਲੀਆਂ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ 3 ਵਿੱਚੋਂ 2 ਫਰਾਰ ਸ਼ਾਰਪ ਸ਼ੂਟਰਾਂ ਦੀ ਪੰਜਾਬ ਪੁਲਿਸ ਦੇ ਨਾਲ ਮੁ ਠ ਭੇ ੜ ਚੱਲ ਰਹੀ ਹੈ। ਫਰਾਰ ਸ਼ਾਰਪ ਸ਼ੂ ਟਰ ਜਗਰੂਪ ਰੂਪਾ ਅਤੇ ਮਨੂੰ ਕੁੱਸਾ ਦਾ ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਮੁਕਾਬਲਾ ਚੱਲ ਰਿਹਾ ਹੈ ਉਨ੍ਹਾਂ ਦਾ ਇੱਕ ਸਾਥੀ ਵੀ ਨਾਲ ਮੌਜੂਦ ਹੈ । ਖ਼ਬਰ ਆ ਰਹੀ ਹੈ ਕਿ ਹੁਣ ਤੱਕ ਇੱਕ ਗੈਂ ਗਸਟਰ ਦੀ ਮੌ ਤ ਹੋ ਗਈ ਹੈ, ਪਰ ਉਹ ਗੈਂ ਗਸਟਰ ਕੌਣ ਹੈ ਇਸ ਬਾਰੇ ਪੁਲਿਸ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ। ਪਹਿਲਾਂ ਗੈਂ ਗਸਟਰਾਂ ਨੂੰ ਸਰੰਡਰ ਕਰਨ ਦੇ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਵੱਲੋਂ ਫਾ ਇਰਿੰਗ ਕੀਤੀ ਗਈ ਪੁਲਿਸ ਨੇ ਉਸ ਘਰ ਨੂੰ ਚਾਰੋ ਪਾਸੇ ਤੋਂ ਘੇਰਾ ਪਾਇਆ ਹੋਇਆ ਹੈ,ਹੁਣ ਤੱਕ ਕਈ ਰਾਊਂਡ ਫਾਇਰਿੰਗ ਹੋ ਚੁੱਕੀ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਗੈਂ ਗਸਟਰ ਖੇਤ ਵਿੱਚ ਬਣੇ ਇੱਕ ਘਰ ਵਿੱਚ ਲੁੱਕੇ ਹੋਏ ਹਨ। ਜਗਰੂਪ ਰੂਪਾ ਕੋਲ ਸਿੱਧੂ ਮੂਸੇਵਾਲਾ ‘ਤੇ ਹ ਮਲਾ ਕਰਨ ਵਾਲੇ ਹਥਿਆ ਰ ਮੌਜੂਦ ਨੇ ਮੰਨਿਆ ਜਾ ਰਿਹਾ ਹੈ ਉਹ ਉਸੇ ਦੇ ਨਾਲ ਹੀ ਫਾਇ ਰਿੰਗ ਕਰ ਰਿਹਾ ਹੈ, ਜਿਸ ਥਾਂ ‘ਤੇ ਫਾਇਰਿੰਗ ਹੋ ਰਹੀ ਹੈ ਉਹ ਪਿੰਡ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਹੈ। ਮੌਕੇ ‘ਤੇ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਨੇ,ਪੰਜਾਬ ਪੁਲਿਸ ਦੀ ਐਂਟੀ ਗੈਂ ਗਸਟਰ ਟਾਸਕ ਫੋਰਸ ਅਤੇ ਸਪੈਸ਼ਲ ਆਪਰੇਸ਼ਨ ਸੈੱਲ ਵੀ ਮੌਕੇ ‘ਤੇ ਮੌਜੂਦ ਹੈ ਇਸ ਤੋਂ ਇਲਾਵਾ ਆਰਗਨਾਇਜ਼ ਕ੍ਰਾਇਮ ਕੰਟਰੋਲ ਯੂਨਿਟ ਵੀ ਪਹੁੰਚ ਚੁੱਕਾ ਹੈ।

ਪੰਜਾਬ ਪੁਲਿਸ ਦੇ ਸਾਹਮਣੇ ਮੋਗਾ ਤੋਂ CCTV ਫੁੱਟੇਜ ਸਾਹਮਣੇ ਆਈ ਸੀ ਜਿਸ ਵਿੱਚ ਵਿੱਚ ਰੂਪਾ ਅਤੇ ਮਨੂੰ ਵੇਖੇ ਗਏ ਸਨ। ਇੰਨਾਂ ਦੋਵਾਂ ਨੇ ਤਰਨਤਾਰਨ ਤੋਂ ਇੱਕ ਸ਼ਖ਼ਸ ਦੀ ਮੋਟਰ ਸਾਇਕਲ ਚੋਰੀ ਕੀਤੀ ਸੀ। ਸੂਤਰਾਂ ਦੇ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਗਰੂਪ ਅਤੇ ਮਨੂੰ ਤਰਨਤਾਰਨ ਵਿੱਚ ਹੀ ਲੁੱਕੇ ਹੋਏ ਸਨ। ਰੂਪਾ ਇਸੇ ਇਲਾਕੇ ਦਾ ਰਹਿਣ ਵਾਲਾ ਹੈ,ਗੈਂ ਗਸਟਰ ਤੂਫਾਨ ਨੇ ਉਸ ਨੂੰ ਆਪਣੇ ਫਾਰਮ ਹਾਊਸ ਵਿੱਚ ਛੁਪਾਇਆ ਹੋਇਆ ਸੀ। ਗੈਂ ਗਸਟਰ ਮਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ ਅਤੇ ਉਸ ਨੇ ਹੀ ਸਭ ਤੋਂ ਪਹਿਲਾਂ ਮੂਸੇਵਾਾਲ ਨੂੰ ਗੋ ਲੀ ਮਾ ਰੀ ਸੀ। ਮਨੂੰ ਨੂੰ ਹੀ AK47 ਦਿੱਤੀ ਗਈ ਸੀ, ਮਨੂੰ ਦਾ ਜੇਲ੍ਹ ਵਿੱਚ ਕੁੱ ਟ ਮਾ ਰ ਦਾ ਵੀਡੀਓ ਵਾਇਰਲ ਹੋਇਆ ਸੀ ਉਸ ਨੂੰ ਸ਼ੱਕ ਸੀ ਬੰਬੀਹਾ ਗਰੁੱਪ ਨੇ ਉਸ ਨਾਲ ਕੁੱ ਟ ਮਾ ਰ ਕਰਵਾਈ ਸੀ ਇਸ ਲਈ ਉਹ ਸਿੱਧੂ ਮੂਸੇਵਾਲਾ ਦੇ ਕਤ ਲ ਲਈ ਰਾਜ਼ੀ ਹੋਇਆ ਸੀ ।