The Khalas Tv Blog Punjab ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ‘ਚ ਅੱਜ ਰੁਕਿਆ ਕੰਮ
Punjab

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ‘ਚ ਅੱਜ ਰੁਕਿਆ ਕੰਮ

‘ਦ ਖ਼ਾਲਸ ਬਿਊਰੋ :- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਅੱਜ ਬੰਦ ਰਹਿਣਗੀਆ। ਸਰਬਉੱਚ ਅਦਾਲਤ ਦੇ ਜੱਜ ਮੋਹਨ ਐਮ ਸ਼ਾਂਤਨਾਗੌਦਰ ਦੇ ਦਿਹਾਂਤ ‘ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਨੂੰ ਅੱਜ ਦੇ ਦਿਨ ਬੰਦ ਰੱਖਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਮਿੱਤਕ ਜੱਜ ਦੇ ਸਤਿਕਾਰ ਵਜੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਹਾਈ ਕੋਰਟ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਧੀਨ ਅਦਾਲਤਾਂ ਅੱਜ ਬੰਦ ਰਹਿਣਗੀਆਂ।

Exit mobile version