‘ਦ ਖ਼ਾਲਸ ਬਿਊਰੋ :- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਅੱਜ ਬੰਦ ਰਹਿਣਗੀਆ। ਸਰਬਉੱਚ ਅਦਾਲਤ ਦੇ ਜੱਜ ਮੋਹਨ ਐਮ ਸ਼ਾਂਤਨਾਗੌਦਰ ਦੇ ਦਿਹਾਂਤ ‘ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਨੂੰ ਅੱਜ ਦੇ ਦਿਨ ਬੰਦ ਰੱਖਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਮਿੱਤਕ ਜੱਜ ਦੇ ਸਤਿਕਾਰ ਵਜੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਹਾਈ ਕੋਰਟ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਧੀਨ ਅਦਾਲਤਾਂ ਅੱਜ ਬੰਦ ਰਹਿਣਗੀਆਂ।

Related Post
India, International, Sports
ਅਮਰੀਕਾ ਦੇ ਤੇਜ਼ ਗੇਂਦਬਾਜ਼ ਜਸਦੀਪ ਸਿੰਘ, ਮਜ਼ਦੂਰ ਤੋਂ ਕ੍ਰਿਕਟਰ
February 5, 2026
