‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਦੀ ਸੁਪਰਵੀਜ਼ਨ ਲਈ ਤਿੰਨ ਪੀਪੀਐੱਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਚੋਣ ਸੈੱਲ, ਪੰਜਾਬ, ਚੰਡੀਗੜ ਪੀਪੀਐੱਸ ਵਿਕਾਸ ਸਭਰਵਾਲ, ਡੀਐੱਸਪੀ ਅਟੈਚ ਵਿਦ ਚੋਣ ਸੈੱਲ, ਪੰਜਾਬ ਅਮਰੋਜ਼ ਸਿੰਘ ਅਤੇ ਡੀਐੱਸਪੀ ਅਟੈਚ ਵਿਦ ਚੋਣ ਸੈੱਲ, ਪੰਜਾਬ ਡੀਐੱਸਪੀ ਰੁਪਿੰਦਰ ਕੌਰ ਸੋਹੀ ਸ਼ਾਮਿਲ ਹਨ।
ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਦੀ ਇਹ ਅਧਿਕਾਰੀ ਕਰਨਗੇ ਸੁਪਰਵੀਜ਼ਨ
