‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਨਵੇਂ ਮੁੱਖ ਮੰਤਰੀ ਨਿਯੁਕਤ ਹੋਣ ਤੋਂ ਬਾਅਦ ਲਗਾਤਾਰ ਅਹੁਦਿਆਂ ਵਿੱਚ ਫੇਰਬਦਲ ਹੋ ਰਹੀ ਹੈ। ਅੱਜ ਅਨਿਰੁੱਧ ਤਿਵਾਰੀ ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਸੀ, ਜਿਸਨੂੰ ਹੁਣ ਹਟਾ ਦਿੱਤਾ ਗਿਆ ਹੈ।

Related Post
Khetibadi, Punjab, Video
ਅਨੰਦਾਤਿਆਂ ਨੇ ਪੱਕਿਆ ਹੋਇਆ ਮਣਾਂਮੂੰਹੀ ਲੰਗਰ ਲੋੜਵੰਦਾਂ ਨੂੰ ਵੰਡਿਆ
September 8, 2026
