The Khalas Tv Blog Punjab ਪਠਾਨਕੋਟ ਵਿਚ ਪ੍ਰਾਇਮਰੀ ਸਕੂਲ 15 ਤਕ ਬੰਦ
Punjab

ਪਠਾਨਕੋਟ ਵਿਚ ਪ੍ਰਾਇਮਰੀ ਸਕੂਲ 15 ਤਕ ਬੰਦ

‘ਦ ਖਾਲਸ ਬਿਉਰੋ : ਕਰੋਨਾ ਦੇ ਕੇਸਾਂ ਵਿਚ ਹੋ ਰਹੇ ਵਾਧੇ ਨੂੰ ਦੇਖਦਿਆਂ ਪਹਿਲੀ ਤੋਂ ਚੌਥੀ ਤਕ ਦੇ ਸਕੂਲ 15 ਜਨਵਰੀ ਤਕ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ।ਪ੍ਰਸ਼ਾਸਨ ਦਾ ਇਹ ਫੈਸਲਾ ਜਿਲੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਉਤੇ ਲਾਗੂ ਹੋਵੇਗਾ।ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਦੋਰਾਨ ਪੰਜਾਬ ਵਿਚ ਕੋਰੋਨਾ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ ਅਤੇ ਸੈਂਕੜੇ ਨਵੇਂ ਮਰੀਜ਼ ਸਾਹਮਣੇ ਆਏ ਹਨ।

Exit mobile version