‘ਦ ਖਾਲਸ ਬਿਊਰੋ:ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਨੂੰ ਧਰਮਸ਼ਾਲਾ ਦਾ ਦੌਰਾ ਕਰਨਗੇ।ਆਪਣੇ ਇਸ ਦੌਰੇ ਦੇ ਦੌਰਾਨ ਉਹ ਕੇਂਦਰੀ ਯੂਨੀਵਰਿਸਟੀ ਦੇ ਡਿਗਰੀ ਵੰਡੀ ਸਮਾਰੋਹ ਵਿਚ ਹਿੱਸਾ ਲੈਣਗੇ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ ਉਹਨਾਂ ਦਾ ਅਟਲ ਟਨਲ ਰੋਹਤਾਂਗ ਦਾ ਵੀ ਦੌਰਾ ਕਰਨ ਦਾ ਪ੍ਰੋਗਰਾਮ ਹੈ ।ਰਾਸ਼ਟਪਤੀ ਦੇ ਹਿਮਾਚਲ ਦਾ ਇਹ ਦੌਰਾ ਕੁੱਲ ਦੋ ਦਿਨ ਦਾ ਹੋਵੇਗਾ।

Related Post
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
India, International, Khaas Lekh, Khalas Tv Special, Video
4 ਸਾਲਾਂ ਤੱਕ ਮਨੁੱਖ ਨੂੰ ਨਿਗਲ ਜਾਵੇਗੀ AI? ਸਾਬਕਾ
September 14, 2026
