‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ ਤ ‘ਤੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਕਿਹਾ ਕਿ ਪੰਜਾਬ ਬਦਨਸੀਬ ਬਣ ਗਿਆ ਤੇ ਸਿੱਧੂ ਦਾ ਚੱਲੇ ਜਾਣਾ ਪੰਜਾਬ ਲਈ ਤੇ ਪੰਜਾਬੀ Industry ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਕਿਹਾ ਮਾਂ-ਬਾਪ ਲਈ ਵੀ ਇਹ ਘਾਟਾ ਕਦੀ ਨਹੀ ਪੂਰਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਇਸ ਚ ਸਿਆਸਤ ਹੈ ਤਾਂ ਪੰਜਾਬ ‘ਚ ਆਉਣ ਵਾਲਾ ਸਮਾਂ ਹੋਰ ਵੀ ਮਾੜਾ ਹੋਵੇਗਾ। ਪ੍ਰੀਤ ਹਰਪਾਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਤੁਰ ਜਾਣਾ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਹਾਲਾਤ ਬਣ ਰਹੇ ਹਨ ਇਹ 1947 ਤੋਂ 1984 ਦੇ ਸਮੇਂ ਦੀ ਯਾਦ ਦਿਵਾ ਰਹੇ ਹਨ

Related Post
India, Khaas Lekh, Khalas Tv Special
ਭਾਰਤ ਵਿੱਚ ਜੰਕ ਫੂਡ ਦੇ ਇਸ਼ਿਤਿਹਾਰਾਂ ‘ਤੇ ਪਾਬੰਦੀ, ਆਪਣੇ
February 7, 2026
