‘ਦ ਖ਼ਾਲਸ ਬਿਊਰੋ : ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਵਿਖੇ ਸੀਆਈਡੀ ਦਫ਼ਤਰ ਵਿੱਚ ਪੰਜਾਬ ਪੁਲਿਸ ਦੇ ਇਕ ਏ ਐਸ ਆਈ ਨੇ ਫਾਹਾ ਲੈ ਕੇ ਆ ਤਮ ਹੱਤਿ ਆ ਕਰ ਲਈ ਹੈ। ਮ੍ਰਿਤ ਕ ਦੀ ਪਛਾਣ ਏ ਐਸ ਆਈ ਮਨਜਿੰਦਰ ਸਿੰਘ ਵਜੋਂ ਹੋਈ ਹੈ। ਮਿ੍ਤ ਕ ਦੀ ਜੇਬ ਵਿੱਚ ਸੁਸਾਇਡ ਨੋਟ ਮਿਲਆ ਹੈ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜ ਗਏ। ਪੁਲਿਸ ਵੱਲੋਂ ਮਾ ਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Post
India, Khaas Lekh, Khalas Tv Special, Religion
ਵਰਿੰਦਾਵਨ ਦੇ ਸੰਤ ਪ੍ਰੇਮਾਨੰਦ ਦੇ ਆਸ਼ਰਮ ‘ਚ ਆਖ਼ਿਰ ਕੀ
October 1, 2026
