Punjab

ਪ੍ਰਨੀਤ ਕੌਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਾਈ ਕੈਪਟਨ ਦੀ ਫੋਟੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਪਾਈ ਹੈ। ਫੋਟੋ ਵਿੱਚ ਪ੍ਰਨੀਤ ਕੌਰ ਕੈਪਟਨ ਦੇ ਨਾਲ ਮੌਜੂਦ ਹਨ ਅਤੇ ਫੋਟੋ ‘ਤੇ 2022 ਲਈ ਕੈਪਟਨ (Captain for 2022) ਲਿਖਿਆ ਹੋਇਆ ਹੈ।