ਪੀ.ਜੀ.ਆਈ ਚੰਡੀਗੜ੍ਹ (Chandigarh PGI) ਵਿੱਚ ਕੱਲ੍ਹ ਤੋਂ ਅੰਸ਼ਿਕ ਰੂਪ ਵਿੱਚ OPD ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇਸ ਸਬੰਧੀ ਪੀ.ਜੀ.ਆਈ ਦੇ ਬੁਲਾਰੇ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਇਹ ਐਲਾਨ ਕੀਤਾ ਹੈ। ਇਸ ਸਮੇਂ ਭਾਵੇ ਪੀ.ਜੀ.ਆਈ ਵਿੱਚ ਰੈਜ਼ੀਡੈਟ ਡਾਕਟਰਾਂ ਦੀ ਹੜਤਾਲ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਜੇ ਸਿਰਫ ਪੁਰਾਣੇ ਮਰੀਜ਼ਾਂ ਨੂੰ ਹੀ ਚੈਕ ਕੀਤਾ ਜਾਵੇਗਾ ਅਤੇ ਪੁਰਾਣੇ ਮਰੀਜ਼ਾਂ ਦੀ ਰਜਿਸਟਰੇਸ਼ਨ ਸਵੇਰੇ 8 ਤੋਂ ਸ਼ੁਰੂ ਹੋ ਕੇ ਸਵੇਰੇ 9:30 ਵਜੇ ਤੱਕ ਹੀ ਹੋਵੇਗੀ।
ਜਾਣਕਾਰੀ ਮੁਤਾਬਕ ਅਗਲੇ ਨੋਟਿਸ ਅਗਲੇ ਨੋਟਿਸ ਤੱਕ ਓਪੀਡੀ ਵਿੱਚ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਐਂਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ – ਖਿਡਾਰੀਆਂ ਨੂੰ ਦਿੱਤੇ ਸਨਮਾਨ ਤੇ ਸ਼ੂਟਰ ਸਿਫਤ ਕੌਰ ਦਾ ਵੱਡਾ ਬਿਆਨ! ਨੌਕਰੀਆਂ ਨੂੰ ਲੈ ਕੇ ਕਹੀ ਵੱਡੀ ਗੱਲ